Filtrar por gênero

Pro Punjab Tv

Pro Punjab Tv

Pro Punjab Tv

Pro Punjab Tv

14 - Bouncer ਦੀ ਨੌਕਰੀ ਕਰਨ ਵਾਲਾ Kartar Cheema ਕਿਵੇਂ ਬਣਿਆ ਐਕਟਰ ?,ਯਾਦਵਿੰਦਰ ਨਾਲ Kartar Cheema ਦੀ ਅਹਿਮ ਇੰਟਰਵਿਊ
0:00 / 0:00
1x
  • 14 - Bouncer ਦੀ ਨੌਕਰੀ ਕਰਨ ਵਾਲਾ Kartar Cheema ਕਿਵੇਂ ਬਣਿਆ ਐਕਟਰ ?,ਯਾਦਵਿੰਦਰ ਨਾਲ Kartar Cheema ਦੀ ਅਹਿਮ ਇੰਟਰਵਿਊ

    Bouncer ਦੀ ਨੌਕਰੀ ਕਰਨ ਵਾਲਾ Kartar Cheema ਕਿਵੇਂ ਬਣਿਆ ਐਕਟਰ ? ਯੂਨੀਵਰਸਿਟੀ ਦੀਆਂ ਲੜਾਈਆਂ ਲੜਨ ਵਾਲਾ ਕਿਵੇਂ ਲੜਨ ਲੱਗ ਗਿਆ ਫਿਲਮੀ ਲੜਾਈਆਂ ? ਯਾਦਵਿੰਦਰ ਨਾਲ Kartar Cheema ਦੀ ਅਹਿਮ ਇੰਟਰਵਿਊ #KartarCheema #Interview #Actor #Artist #Bouncer #Job #University #Fight #Patiala #Movies #PunjabiMovies #Pollywood #YadwinderSingh #Podcast #ProPunjabTvPodcast #Sangrash #ਸੰਘਰਸ਼ #ProPunjabTv

    Tue, 10 Oct 2023 - 29min
  • 13 - ਮਜ਼ਾਕ ਉਡਾਉਣ ਵਾਲੇ Gurdeep Manalia ਦੀ ਜ਼ਿੰਦਗੀ ਦੇ ਕਿੱਸੇ ਸੁਣ ਰਹਿ ਜਾਓਂਗੇ ਹੈਰਾਨ

    ਮਜ਼ਾਕ ਉਡਾਉਣ ਵਾਲੇ Gurdeep Manalia ਦੀ ਜ਼ਿੰਦਗੀ ਦੇ ਕਿੱਸੇ ਸੁਣ ਰਹਿ ਜਾਓਂਗੇ ਹੈਰਾਨ Sharry Mann ਨੂੰ ਕਿਉਂ ਆਉਂਦੈ ਗੁੱਸਾ,ਕਿਹੜੇ ਆਸ਼ਰਮ ਨਾਲ ਜੁੜੇ ਰਹੇ ਮਨਾਲੀਆ ਤੇ ਸ਼ੈਰੀ ਮਨਾਲੀਏ ਨੂੰ ਕਿੱਥੋਂ ਮਿਲਦੈ Content, ਦਾਰੂ ਪੀਣ ਵਾਲੇ ਦੋਸਤ ਹੀ ਕਿਉਂ ਖ਼ਾਸ Yadwinder ਦੀ Gurdeep Manalia ਨਾਲ ਵਿਸ਼ੇਸ਼ Interview
    #GurdeepManalia #SharryMann #yadwindersinghkarfew #Interview #GurdeepManaliaInterview #Punjabi #Punjab #ProPunjabTv

    Mon, 09 Oct 2023 - 49min
  • 12 - ਪੰਜਾਬ 'ਚ ਵਿਕੂ 2-2 ਕਰੋੜ ਦਾ ਕਿੱਲਾ,ਕੈਨੇਡਾ ਦਾ ਹੋਊ ਬੁਰਾ ਹਾਲ

    ਪੰਜਾਬ 'ਚ ਵਿਕੂ 2-2 ਕਰੋੜ ਦਾ ਕਿੱਲਾ,ਕੈਨੇਡਾ ਦਾ ਹੋਊ ਬੁਰਾ ਹਾਲ ਏਸ ਨੌਜਵਾਨ ਨੇ ਪਿੰਡ ਹੀ ਬਣਾ 'ਤਾ ਕੈਨੇਡਾ, ਜਿਉਂਦਾ ਟੌਹਰ ਦੀ ਜ਼ਿੰਦਗੀ ਪੰਜਾਬੀਓ ਨਾ ਜਾਓ ਕੈਨੇਡਾ ਤੇ ਨਾ ਵੇਚੋ ਜ਼ਮੀਨਾਂ,ਨਹੀਂ ਤਾਂ ਪਛਤਾਓਂਗੇ

    #Punjabi #pocast #canada #visa #students #jobs #Farming #Farmers #YadwinderSinghKarfew #ProPunjabTv

    Sat, 07 Oct 2023 - 43min
  • 11 - A Category ਦਾ Gangster Ravi Deol ਕਿਵੇਂ ਬਣਿਆ ਗਾਇਕ ਜਿਹੜੇ ਰਣਬੀਰ ਕਾਲਜ ਤੋਂ ਸ਼ੁਰੂ ਕੀਤੀ ਬਦਮਾਸ਼ੀ ਉਸੀ ਕਾਲਜ ‘ਚ ਕਿਸਨੂੰ ਯਾਦ ਕਰ

    A Category ਦਾ Gangster Ravi Deol ਕਿਵੇਂ ਬਣਿਆ ਗਾਇਕ ਜਿਹੜੇ ਰਣਬੀਰ ਕਾਲਜ ਤੋਂ ਸ਼ੁਰੂ ਕੀਤੀ ਬਦਮਾਸ਼ੀ ਉਸੀ ਕਾਲਜ ‘ਚ ਕਿਸਨੂੰ ਯਾਦ ਕਰ ਇੰਟਰਵੀਊ ‘ਚ ਰੋਇਆ ਕਿਹੜੀ ਚੀਜ਼ ਦਾ ਪਛਤਾਵਾ ਰਵੀ ਨੂੰ ਰਹੂ ਪੂਰੀ ਜ਼ਿੰਦਗੀ, ਗੈਂਗਸਟਰਾਂ ਦੀ ਦੁਨੀਆਂ ਦਾ ਸੁਣੋ ਕੌੜਾ ਸੱਚ

    #Ravideol #Gangster #Singer #YadwinderSinghKarfew #PunjabiPodcast #Punjabi #propunjabtv

    Sat, 07 Oct 2023 - 1h 14min
  • 10 - ਮੈਂ ਹੋਰ ਗਾਇਕਾਂ ਵਾਂਗ ਕਬਰਾਂ ‘ਤੇ ਨਹੀਂ ਗਾਉਂਦਾ, ਫੈਡਰੇਸ਼ਨ ਤੇ Jugrag Toofan ਨੇ ਮੈਨੂੰ ਕਾਲਜ ‘ਚ ਲੈਕੇ ਦਿੱਤੀ ਸੀ ਪਹਿਲੀ ਡਫ਼ਲੀ ਕੌਣ ਸੀ "ਦਿਲ ਲੈ ਗਈ ਕੁੜੀ ਗੁਜਰਾਤ ਦੀ”ਵਾਲੀ ਕੁੜੀ

    ਮੈਂ ਹੋਰ ਗਾਇਕਾਂ ਵਾਂਗ ਕਬਰਾਂ ‘ਤੇ ਨਹੀਂ ਗਾਉਂਦਾ, ਫੈਡਰੇਸ਼ਨ ਤੇ Jugrag Toofan ਨੇ ਮੈਨੂੰ ਕਾਲਜ ‘ਚ ਲੈਕੇ ਦਿੱਤੀ ਸੀ ਪਹਿਲੀ ਡਫ਼ਲੀ ਕੌਣ ਸੀ "ਦਿਲ ਲੈ ਗਈ ਕੁੜੀ ਗੁਜਰਾਤ ਦੀ”ਵਾਲੀ ਕੁੜੀ ਗਾਇਕ Jasbir Jassi ਨੇ ਪਹਿਲੀ ਵਾਰ ਖੋਲ੍ਹੇ ਜ਼ਿੰਦਗੀ ਦੇ ਸਾਰੇ ਰਾਜ਼ ਯਾਦਵਿੰਦਰ ਨਾਲ Jasbir Jassi ਦਾ ਦਿਲਦਾਰ ਇੰਟਰਵਿਊ

    #JasbirJassi #DilLeGyiKudiGujratDi #ProPunjabTv #ProPunjabPodcast #PunjabiPodcast #YadwinderSinghKarfew

    Thu, 07 Sep 2023 - 1h 11min
Mostrar mais episódios